ਸਫੇ
(Move to ...)
ਮੁੱਖ ਪੰਨਾ
ਸਾਰੇ ਅੰਕ
ਸੰਪਰਕ
ਵਗਦੀ ਏ ਰਾਵੀ :
ਸ਼ਖ਼ਸ਼ੀਅਤਾਂ
▼
Wednesday, September 19, 2012
ਪੰਜਾਬੀਅਤ ਦਾ ਵਹਿੰਦਾ ਦਰਿਆ- ਕੁਲਦੀਪ ਸੇਠੀ
›
ਮਿੱਤਰਚਾਰੀਆਂ ਜਿੰਦਗੀ ਦਾ ਵਡਮੁੱਲਾ ਹਾਸਿਲ ਹੁੰਦੀਆਂ ਹਨ। ਦੋਸਤੀਆਂ ਤੋਂ ਬਗੈਰ ਜਿੰਦਗੀ ਕੱਲਰ ਭੋਂਇ ਵਰਗੀ ਹੁੰਦੀ ਹੈ। ਦੋਸਤੀ ਜਿੰਦਗੀ ਦਾ ਸ਼ਿੰਗਾਰ ਹੈ। ਕਿਸੇ ਬੇਹੱਦ ਕਰੀ...
ਹੇ ਰੱਬਾ - ਗੁਲਸ਼ਨ ਦਿਆਲ
›
ਹੇ ਰੱਬਾ ਮੇਨੂੰ ਆਪਣੇ ਜੱਿਡੀ ਹੀ ਇੱਕ ਨਜ਼ਮ ਦੇ ਕ ਿਅੱਜ ਦੀ ਰਾਤ ਮੈਂ ਚੰਗੀ ਤਰ੍ਹਾਂ ਸੌਂ , ਸਵੇਰ ਨੂੰ ਚੰਗੀ ਤਰ੍ਹਾਂ ਜਾਗ ਵੀ ਸਕਾਂ ਸੱਚ ਤਾਂ ਇਹ ਹੈ ਕਿ ਮੇਨੂੰ ...
Wednesday, August 22, 2012
ਭਾਦਰੋਂ ਅੰਕ - 2069 ਵਿਕਰਮੀ ਸੰਮਤ
›
ਭਾਦਰੋਂ ਅੰਕ - 2069 ਵਿਕਰਮੀ ਸੰਮਤ ਭਾਦਰੋਂ ਵਿਕਰਮੀ ਸੰਮਤ 2069 ਅੰਕ ਪੜਨ ਲਈ ਇੱਥੇ ਕਲਿਕ ਕਰੋ ਦੋਸਤੋ! ਮੇ...
ਫਿਰ ਕਦੀ: ਸੁਰਜੀਤ
›
ਤੂੰ ਮਿਲੀਂ ਜ਼ਰੂਰ ਤੂੰ ਭਾਂਵੇਂ ਕੜਕਦੀ ਧੁੱਪ ਬਣ ਮਿਲੀਂ ਜਾਂ ਕੋਸੀ ਦੁਪਹਿਰ ਦਾ ਨਿੱਘ ਬਣ ਘੋਰ ਹਨੇਰੀ ਰਾਤ ਬਣ ਮਿਲੀਂ...
Tuesday, August 21, 2012
ਬਿਨ ਸਿਰਲੇਖ - ਮਲਵਿੰਦਰ
›
ਮਲਵਿੰਦਰ ਪੰਜਾਬੀ ਕਾਵਿ ਚਿੱਤਰਪੱਟ ਤੇ ਬਿਖਰਿਆ ਉਹ ਰੰਗ ਹੈ ਜਿਸ ਨੇ ਪੰਜਾਬੀ ਕਾਵਿ ਪ੍ਰੇਮੀਆਂ ਦੀ ਨਜ਼ਰ ਦ੍ਰਿਸ਼ਟੀ ਨੂੰ ਹਮੇਸ਼ਾਂ ਟੁੰਬਿਆ ਹੈ। ਉਹ ਪੰਜਾਬੀ ਕਾਵਿ ਪਿੜ ...
ਪੰਜਾਬੀ ਪਰਵਾਸ ਤੇ ਪਰਵਾਸੀ ਗਲਪ ਸਾਹਿਤ ਦਾ ਭਵਿੱਖ -ਰਜਨੀਸ਼ ਬਹਾਦਰ ਸਿੰਘ
›
ਪਰਵਾਸ ਦੀ ਪ੍ਰਕਿਰਿਆ ਮਨੁੱਖੀ ਜੀਵਨ ਦੇ ਵਰਤਾਰੇ ਦਾ ਅਹਿਮ ਅੰਗ ਹੈ। ਇਹ ਵਰਤਾਰਾ ਜੀਵਨ ਦੇ ਵੱਖੋ-ਵੱਖਰੇ ਦਬਾਵਾ ਅਧੀਨ ਹੋਂਦ ਵਿਚ ਆਉਂਦਾ ਹੈ। ਇਸ ਵਿਚ ਅਹਿਮ ਵਰਤਾਰਾ ਆਰ...
ਭਾਰਤ ਦਾ ਪ੍ਰਾਚੀਨ ਸਮੇਂ ਦਾ ਕਵੀ: ਬਾਹਸ਼ਾ - ਜਤਿੰਦਰ ਸਿੰਘ ਔਲ਼ਖ
›
ਬਾਹਸ਼ਾ ਪ੍ਰਾਚੀਨ ਭਾਰਤ ਦਾ ਬਹੁਤ ਉੱਤਮ ਕਵੀ ਸੀ। ਉਸਦੇ ਲਿਖੇ ਨਾਟਕ ਭਾਰਤ ਦੇ ਕੁਝ ਖੇਤਰਾਂ 'ਚ ਲੋਕ ਜੀਵਨ ਦਾ ਅੰਗ ਬਣ ਗਏ, ਪਰ ਅਜੀਬ ਗੱਲ ਹੈ ਕਿ ਇਸ ਮਹਾਨ ਕਵੀ ਬਾਰੇ...
ਸੱਚੀ ਕਹਾਣੀ: ਰੁੱਖਾਂ ਦੀ ਜੀਰਾਂਦ -ਮਨਮੋਹਨ ਸਿੰਘ ਭਿੰਡਰ
›
ਘੁੱਗ ਵੱਸਦੇ ਪਿੰਡ ਵਿਚ ਸਵੇਰੇ ਸਵੇਰੇ ਹਾਹਾਕਰ ਮਚੀ ਹੋਈ ਸੀ। ਹਰ ਕੋਈ ਸਹਿਮਿਆ ਤੇ ਉਦਾਸ ਸੀ। ਹੁੰਦਾ ਵੀ ਕਿਉਂ ਨਾ, ਐਡੀ ਵੱਡੀ ਅਨਹੋਣੀ ਜੋ ਹੋਈ ਸੀ। ਪੰਡਿਤ ਲਭੂ ਰਾਮ...
ਗੀਤ-ਸਿਮਰਜੀਤ ਸਿੰਮੀ
›
ਦੀਦ ਤੇਰੀ ਦੇ ਪਿਆਸੇ ਦੀਦੇ ਵੇ ਮੁੱਦਤਾਂ ਬੀਤ ਗਈਆਂ। ਕੌਣ ਸਮਝੇ ਤੇ ਰਮਜ਼ਾਂ ਜਾਣ ਵੇ ਸਾਡੀ ਪ੍ਰੀਤ ਦੀਆਂ। ਸਾਥੋਂ ਭੁੱਲੀਆਂ ਨਾ ਇਹ ਜਾਵਣ ਵੇ ਯਾਦਾਂ ਅਤੀਤ ਦੀਆਂ। ਕਦੇ ਸਾਡ...
‹
›
Home
View web version